audio
audioduration (s)
1.04
11.3
sentence
stringlengths
5
249
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਇਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਕਿਹੈ ਕਿ ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਵਿਸ਼ੇ ਸ਼ ਸਕ੍ਰੀਨਿੰਗ ਤੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਗਏ
ਉਨ੍ਹਾਂ ਕਿਹਾ ਕਿ ਹੁਣ ਤਕ ਪੰਜ ਲੱਖ ਸੰਤਾਲੀ ਹਜ਼ਾਰ ਮਰੀਜ਼ਾਂ ਨੇ ਨਸ਼ਿਆਂ ਦੀ ਬੀਮਾਰੀ ਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰੇਸ਼ਨ ਕਰਵਾਈ ਐ
ਲੋਕ ਮਹਿਲਾਵਾਂ ਦੀਆਂ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਟਵੀਟਰ ਇੰਸਟਾਗਰਾਮ ਅਤੇ ਫੇਸਬੁੱਕ ਤੇ ਹੈਸ਼ ਟੈਗ ਤੇ ਸਾਂਝਾ ਕਰ ਸਕਦੇ ਨੇ
ਰੇਂਜ ਦੇ ਆਈਜੀਡੀਆਈਜੀ ਤੁਰੰਤ ਉਸ ਨੂੰ ਰੇਂਜ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਤਾਇਨਾਤ ਕਰਨਗੇ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਾ ਹੀ ਪੂਰਾ ਕਰਜ਼ ਮੁਆਫ਼ ਕੀਤਾ ਅਤੇ ਨਾ ਹੀ ਮੰਡੀਆਂ ਚ ਖਰੀਦ ਹੋ ਰਹੀ ਐ ਤੇ ਬਾਰਦਾਨਾ ਵੀ ਮੁਹੱਈਆ ਨਹੀਂ ਕੀਤਾ ਜਾ ਰਿਹਾ ਐ
ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਕੋਵਿਡ ਉਨੀ ਜਾਂਚ ਕੀਤੀ ਜਾਏਗੀ
ਅੱਜ ਮੋਹਾਲੀ ਨੇੜੇ ਸੋਹਾਣਾ ਚ ਇਕ ਪ੍ਰਾਈਵੇਟ ਨਰਸਿੰਗ ਕਾਲਿਜ ਵਿਚ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਹੁਣ ਲੋਕ ਇਕੱਠੇ ਰਹਿਣ ਦੇ ਆਦੀ ਹੋ ਗਏ ਨੇ
ਸੁਪਰੀਮ ਕੋਰਟ ਨੇ ਕੇਂਦਰ ਵੱਲੋਂ ਲਿਆਂਦੇ ਗਏ ਆਧਾਰ ਆਰਡੀਨੈਂਸ ਨੂੰ ਚੁਣੌਤੀ ਦੇਣ ਵਾਲੀ ਇਕ ਅਰਜੀ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਯਾਚੀਆਂ ਨੂੰ ਪਹਿਲਾਂ ਹਾਈ ਕੋਰਟ ਚ ਪਹੁੰਚ ਕਰਨ ਲਈ ਕਿਹਾ
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਸ੍ਰੀ ਚੰਨੀ ਨੇ ਮੋਰਿੰਡਾ ਵਿਖੇ ਸ੍ਰੀ ਚਮਕੌਰ ਸਾਹਿਬ ਹਲਕੇ ਨਾਲ ਸਬੰਧਤ ਉਸਾਰੀ ਕੰਮਾਂ ਬਾਰੇ ਜਾਇਜ਼ਾ ਲਿਆ
ਅੰਮ੍ਰਿਤਸਰ ਵਾਸੀਆਂ ਨੇ ਕਰਫਿਊ ਦੌਰਾਨ ਰੇਡੀਓ ਰਾਹੀਂ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਪੂਰੀ ਗੰਭੀਰਤਾ ਨਾਲ ਸੁਣੀ
ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਲਈ ਲੋਕਾਂ ਦੀ ਸੁਰੱਖਿਆ ਤੋਂ ਵਧ ਕੇ ਹੋਰ ਕੋਈ ਮੁੱਦਾ ਨਹੀਂ ਏ
ਅੱਸੀ ਫੀਸਦੀ ਮਾਮਲੇ ਮਹਾਰਾਸ਼ਟਰ ਕਰਨਾਟਕ ਛੱਤੀਸਗੜ੍ਹ ਦਿੱਲੀ ਤਮਿਲਨਾਡ ਉੱਤਰ ਪ੍ਰਦੇਸ਼ ਪੰਜਾਬ ਮੱਧ ਪ੍ਰਦੇਸ਼ ਗੁਜਰਾਤ ਤੇ ਕੇਰਲ ਇਨ੍ਹਾਂ ਦੱਸ ਰਾਜਾਂ ਤੋਂ ਸਾਹਮਣੇ ਆਏ
ਉਨ੍ਹਾਂ ਕਿਹਾ ਕਿ ਸਾਨੂੰ ਘਰੇਲੂ ਕੂੜੇ ਕਰਕਟ ਨੂੰ ਅਲੱਗ ਅਲੱਗ ਕਰਕੇ ਸੁਟਣਾ ਚਾਹੀਦੈ ਤਾਂ ਜੋ ਸਬਜ਼ੀਆਂ ਤੇ ਫਲਾਂ ਦੇ ਛਿਲਕਿਆਂ ਤੇ ਹੋਰ ਰਹਿੰਦ ਖੂੰਹਦ ਨੂੰ ਖਾਦ ਲਈ ਵਰਤਿਆ ਜਾ ਸਕੇ
ਜਿਹੜੀ ਟੀਮ ਕਲਗੀ ਲੈ ਕੇ ਪੁੱਜੀ ਹੈ ਉਸਨੂੰ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਸਰਕਾਰ ਨੇ ਅਧਿਕਾਰ ਦਿੱਤੇ ਸਨ
ਡਾਕਟਰ ਆਦਮ ਨੇ ਆਮੀਨਾ ਦੀ ਇਸ ਗੈਰ ਯਕੀਨੀ ਬਿਮਾਰੀ ਨੂੰ ਦੇਖ ਕੇ ਜਿੱਥੇ ਹਰ ਰੋਗ ਦੀ ਦਵਾਈ ਰੱਖ ਦਿੱਤੀ ਹੈ
ਪੰਜਾਬ ਅੰਦਰ ਵਰਖਾ ਦਾ ਸਿਲਸਿਲਾ ਜਾਰੀ ਹੈ
ਇਸ ਵਿਚ ਖਾਸੀਅਤ ਇਹ ਹੋਵੇਗੀ ਕਿ ਜ਼ਰੂਰਤ ਨਾ ਹੋਣ ਤੇ ਖਪਤਕਾਰ ਮੀਟਰ ਬੰਦ ਕਰਵਾ ਸਕੇਗਾ
ਬਾਰਾਂ ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਤੇਰਾਂ ਜੂਨ ਤੱਕ ਵਾਪਸ ਲਏ ਜਾ ਸਕਦੇ ਨੇ
ਇਸ ਤੋਂ ਇਲਾਵਾ ਪੁਲਵਾਮਾ ਦਹਿਸ਼ਤੀ ਹਮਲੇ ਚ ਸ਼ਹੀਦ ਹੋਏ ਸੀ ਆਰ ਪੀ ਐਫ ਦੇ ਜਵਾਨ ਸਿਮਰਜੀਤ ਸਿੰਘ ਦੀ ਮਾਤਾ ਨੂੰ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਫੈਸਲਾ ਵੀ ਕੀਤਾ ਗਿਆ
ਮੁਲਾਂਪੁਰ ਜੰਗਲਾਤ ਖੇਤਰ ਵਿਚ ਨਗਰ ਵਣ ਸਥਾਪਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਨੂੰ ਸਤਾਈ ਏਕੜ ਚ ਵਿਕਸਤ ਕੀਤਾ ਜਾਵੇਗਾ
ਮੈਂ ਸਮਝਦਾ ਹਾਂ ਕਿ ਹੁਣ ਤੁਸੀਂ ਸਾਡੇ ਨਾਲ ਨਰਾਜ ਹੋ ਕੇ ਜਾਂ ਦੂਰੀ ਕਰਕੇ ਜਾਂ ਦੁਸ਼ਮਣੀ ਕਰਕੇ ਵੀ ਪਹਿਲੇ ਵਾਲੀ ਨਹੀਂ ਕਰੋਗੇ
ਸ੍ਰੀ ਅੱਗਰਵਾਲ ਨੇ ਦਸਿਐ ਕਿ ਦੇਸ਼ ਚ ਪਿਛਲੇ ਚੌਵੀ ਘੰਟਿਆਂ ਚ ਕੋਰੋਨਾ ਸੰਕਰਮਣ ਦੇ ਇਕ ਹਜ਼ਾਰ ਤਿੰਨ ਸੌ ਤਰਾਸੀ ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਹੁਣ ਤੱਕ ਮਿਲੇ ਸੰਕਰਮਿਤ ਵਿਅਕਤੀਆਂ ਦੀ ਗਿਣਤੀ ਉਨੀ ਹਜ਼ਾਰ ਨੌਂ ਸੌ ਚਰਾਸੀ ਹੋ ਗਈ ਐ
ਰੂਪਨਗਰ ਜ਼ਿਲ੍ਹੇ ਚ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਉਪਕਰਣ ਦੇਣ ਲਈ ਜ਼ਿਲਾ ਰੈਡ ਕਰਾਸ ਦਫ਼ਤਰ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ
ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਐਂਬੂਲੈਂਸਾਂ ਪਾਰਲੀਮੈਂਟ ਸਥਾਨਕ ਇਲਾਕਾ ਵਿਕਾਸ ਫੰਡ ਵਿਚੋਂ ਦਿੱਤੀਆਂ ਗਈਆ ਨੇ ਜਿਨ੍ਹਾਂ ਤੇ ਤਰਵਿੰਜਾ ਲੱਖ ਰੁਪੈ ਲਾਗਤ ਆਈ ਏ
ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਇਨਸਾਫ਼ ਦੇ ਕਟਹਿਰੈ ਚ ਖੜਾ ਕਰਨ ਲਈ ਪੁਲਿਸ ਨੂੰ ਸਖ਼ਤ ਹੁਕਮ ਦਿੱਤੇ ਗਏ ਨੇ
ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਦੀ ਲਗਭਗ ਅੱਸੀ ਫੀਸਦੀ ਆਬਾਦੀ ਨੂੰ ਲਿਆਂਦਾ ਗਿਐ ਇਸ ਤਰ੍ਹਾਂ ਸੂਬੇ ਦੇ ਛਿਆਲੀ ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ
ਉਤੋਂ ਕੋਈ ਨਾ ਕੋਈ ਚੋਣਾਂ ਵੀ ਬਾਬਰ ਦੀ ਤਲਵਾਰ ਵਾਂਗ ਸਿਰ ਤੇ ਲਟਕਦੀਆਂ ਹੀ ਰਹਿੰਦੀਆਂ ਹਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਸੋਨੀ ਸੁਨੇਤ ਨੂੰ ਦੋ ਜੱਫਿਆਂ ਦੇ ਦੋ ਲੱਖ ਰੁਪਏ ਮਿਲੇ ਹਨ
ਇਨ੍ਹਾਂ ਵਿਚ ਇਕ ਫਾਰਮੇਸੀ ਅਫਸਰ ਅੱਠ ਕਲਰਕ ਅਤੇ ਚੋਥਾ ਦਰਜੇ ਦਸੇ ਅੱਠ ਕਰਮਚਾਰੀ ਸ਼ਾਮਲ ਨੇ
ਅੱਜ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਨੇ ਰਾਸ਼ਟਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ
ਪੰਜਾਬ ਮੰਤਰੀ ਮੰਡਲ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਦਾ ਰੁਜ਼ਗਾਰ ਅਤੇ ਸਿਖਲਾਈ ਮਹਿਕਮੇ ਵਿਚ ਰਲੇਵਾਂ ਕਰ ਕੇ ਰੁਜ਼ਗਾਰ ਮਹਿਕਮੇ ਦਾ ਪੁਨਰਗਠਨ ਕਰਨ ਨੂੰ ਮਨਜੂਰੀ ਦੇ ਦਿੱਤੀ ਏ
ਇਸ ਐਪ ਦੇ ਮਾਧਿਅਮ ਨਾਲ ਐਨਡਰਾਇਡ ਫੋਨਾਂ ਤੇ ਸੁਰੱਖਿਅਤ ਅਤੇ ਵੀਡੀਓ ਕਾਲ ਸੇਵਾਵਾਂ ਉਪਲਬੱਧ ਹੋਣਗੀਆਂ
ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਆਵਾਸ ਅਤੇ ਸ਼ਹਿਰੀ ਮੰਤਰਾਲੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਸੁੰਤਤਰ ਕਾਰਜਭਾਰ ਸੌਂਪਿਆ ਗਿਐ
ਉਨ੍ਹਾਂ ਕਿਹਾ ਕਿ ਇਹ ਜੀਐਸਟੀ ਰੀਫੰਡ ਦੀ ਪਹਿਲੀ ਕਿਸ਼ਤ ਏ ਅਤੇ ਇਸ ਤੋਂ ਬਾਅਦ ਇਹ ਰੀਫੰਡ ਹਰ ਤਿੰਨ ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਜਾਰੀ ਕੀਤਾ ਜਾਵੇਗਾ
ਉਹ ਅੱਜ ਨਵੀਂ ਦਿੱਲੀ ਚ ਕੇਂਦਰੀ ਸਰਕਾਰੀ ਖੇਤਰ ਉੱਦਮਾਂ ਵੱਲੋਂ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ
ਪੰਜਾਬ ਦੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਬੇੜੇ ਚ ਸ਼ਾਮਲ ਦੱਸ ਵੌਲਵੋ ਅਤੇ ਚਾਰ ਆਮ ਬਸਾਂ ਨੂੰ ਰਵਾਨਾ ਕੀਤੈ
ਮੋਗਾ ਵਿਚ ਵੀ ਕੋਵਿਡ ਉਨੀ ਦੇ ਚੌਦਾਂ ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਇਕ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਏ
ਅੱਜ ਪਹਿਲੇ ਪੜਾਅ ਚ ਅੱਸੀ ਵਿਦਿਆਰਥੀਆਂ ਸਮੇਤ ਜੰਮੂ ਕਸ਼ਮੀਰ ਦੇ ਦੋ ਸੌ ਪੰਜਾਹ ਵਸਨੀਕ ਅਟਾਰੀ ਵਾਘਾ ਸਰਹੱਦ ਰਾਹੀਂ ਭਾਰਤ ਪਹੁੰਚੇ
ਸ੍ਰੀ ਦਾਸ ਨੇ ਇਹ ਵੀ ਕਿਹਾ ਕਿ ਕੌਮਾਂਤਰੀ ਮਾਲੀ ਫੰਡ ਦੇ ਅਨੁਮਾਨ ਮੁਤਾਬਿਕ ਭਾਰਤ ਦੀ ਵਿਕਾਸ ਦਰ ਜੀ ਵੀਹ ਮੁਲਕਾਂ ਚ ਸਭ ਤੋਂ ਵੱਧ ਹੋਣ ਦੀ ਸੰਭਾਵਨਾ ਐ
ਉਨ੍ਹਾਂ ਕਿਹਾ ਕਿ ਨੌਕਰੀ ਦੇ ਮੌਕੇ ਪੈਦਾ ਕਰਨ ਲਈ ਹੋਰ ਸੱਨਅਤਾ ਲਗਾਈਆਂ ਜਾ ਰਹੀਆਂ ਨੇ
ਉਨ੍ਹਾਂ ਨੇ ਮੁਕਤਸਰ ਵਿਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ
ਇਸ ਮੌਕੇ ਸਰਬ ਧਰਮ ਪ੍ਰਾਰਥਨਾ ਸਭਾ ਵੀ ਹੋਈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਰਾਸ਼ਟਰ ਦੀ ਮੁਖ ਧਾਰਾ ਵਿਚ ਸ਼ਮੂਲੀਅਤ ਵਾਸੇ ਖਾਸੇ ਉਤਾਵਲੇ ਨੇ ਪਰ ਨਫ਼ਰਤ ਅਤੇ ਭੰਨ ਤੋੜ ਕਰਨ ਵਾਲੇ ਕਈ ਅੰਸਰ ਇਸ ਮਸ਼ਾਂ ਦੇ ਰਾਹ ਵਿਚ ਰੋੜੇ ਅਟਕਾਉਣ ਤੇ ਉਤਾਰੂ ਨੇ
ਬਜਟ ਉਪਰ ਬਹਿਸ ਨੌਂ ਮਾਰਚ ਨੂੰ ਸ਼ੁਰੂ ਹੋਵੇਗੀ ਜੋ ਦੱਸ ਮਾਰਚ ਤੱਕ ਜਾਰੀ ਰਹੇਗੀ
ਕੇਂਦਰੀ ਮੰਤਰੀ ਮੰਡਲ ਨੇ ਪ੍ਰਣਬ ਮੁਖਰਜੀ ਦੇ ਦੇਹਾਂਤ ਤੇ ਸ਼ੋਕ ਪ੍ਰਗਟ ਕੀਤੈ
ਇਸ ਮੌਕੇ ਪਨਸਪ ਦੇ ਚੇਅਰਮੈਨ ਤਜਿੰਦਰਪਾਲ ਸਿੰਘ ਬਿੱਟੂ ਮੈਨੇਜਿੰਗ ਡਾਇਰੈਕਟਰ ਦਿਲਰਾਜ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ
ਇਸ ਸਮਾਗਮ ਦੀ ਕਾਮਯਾਬੀ ਲਈ ਸੀਨੀਅਰਜ਼ ਦੀ ਸੰਸਥਾ ਦੇ ਪ੍ਰਧਾਨ ਮੱਘਰ ਸਿੰਘ ਅਤੇ ਮਸਤਾਨ ਸਿੰਘ ਸਕੱਤਰ ਹੋਰਾਂ ਦਾ ਵਿਸ਼ੇਸ਼ ਯੋਗਦਾਨ ਸੀ
ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਕੱਲ੍ਹ ਚੰਡੀਗੜ੍ਹ ਚ ਪੰਜਾਬ ਯੂਨੀਵਰਸਿਟੀ ਦੀ ਅੱਠਾਠ ਵੀਂ ਸਾਲਾਨਾ ਕਨਵੋਕੇਸ਼ਨ ਵਿਚ ਇੱਕ ਹਜਾਰ ਵੀਹ ਵਿਦਿਆਰਥੀਆਂ ਨੂੰ ਡਿਗਰੀਆਂ ਭੇਟ ਕਰਨਗੇ
ਅੱਜ ਉਨਾਂ ਉਕਤ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਉਚ ਪੱਧਰੀ ਮੀਟਿੰਗ ਵੀ ਕੀਤੀ
ਮਿਲੀ ਜਾਣਕਾਰੀ ਅਨੁਸਾਰ ਲਾਚੀ ਬਾਵਾ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ
ਏਸ ਸਬੰਧੀ ਅਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਅੱਜ ਰਾਤੀਂ ਵਿਸ਼ੇਸ਼ ਦੋ ਭਾਸ਼ੀ ਰੇਡੀਓ ਬਰਿਜ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹੈ
ਸ਼ਹੀਦ ਸੁਖਬੀਰ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਤਹਿਸੀਲ ਦੇ ਪਿੰਡ ਖੁਵਾਸਪੁਰ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਪਿਤਾ ਕੁਲਵੰਤ ਸਿੰਘ ਮਾਤਾ ਜਸਬੀਰ ਕੌਰ ਅਤੇ ਦੋ ਭੈਣਾਂ ਤੇ ਇਕ ਭਰਾ ਛੱਡ ਗਏ ਨੇ
ਇਹ ਪ੍ਰੋਗਰਾਮ ਰਾਤੀਂ ਸਾਢੇ ਨੌਂ ਵਜੇ ਐਫ ਐਮ ਗੋਲਡ ਤੇ ਹੋਰਨਾਂ ਮੀਟਰਾਂ ਤੇ ਸੁਣਿਆ ਜਾ ਸਕਦੈ
ਸ੍ਰੀ ਸੋਢੀ ਨੇ ਕਿਹਾ ਕਿ ਇਸ ਸਟੇਡੀਅਮ ਨਾਲ ਸੂਬੇ ਦੇ ਖਿਡਾਰੀਆਂ ਨੂੰ ਅਭਿਆਸ ਕਰਨ ਦੀ ਚੰਗੀ ਸਹੂਲਤ ਮਿਲੇਗੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੇ ਇਸ ਨੂੰ ਯਕੀਨੀ ਬਣਾਉਣ ਲਈ ਵੱਡੀ ਭੂਮਿਕਾ ਨਿਭਾਈ ਏ
ਪੰਜਾਬ ਚ ਚੌਵੀ ਨਵੰਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ ਸੂਬੇ ਦੀਆਂ ਵੱਖ ਵੱਖ ਮੰਡੀਆਂ ਵਿੱਚੋਂ ਇੱਕ ਸੌ ਬਾਠ੍ਹ ਲੱਖ ਚੌਹੱਤਰ ਹਜ਼ਾਰ ਟਨ ਝੋਨੇ ਦੀ ਖਰੀਦ ਹੋਈ ਏ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਹਰਸ਼ ਵਰਧਨ ਨੇ ਕਿਹੈ ਹੋਮਿਓਪੈਥੀ ਦੇਸ਼ ਚ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਆਧੁਨਿਕ ਡਾਕਟਰੀ ਪ੍ਰਣਾਲੀਆਂ ਨਾਲ ਮਿਲਕੇ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਐ
ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਸਾਪਿੰਗ ਮਾਲ ਚ ਵੀ ਖੁਰਾਕੀ ਵਸਤਾਂ ਦੀਆਂ ਦੁਕਾਨਾਂ ਤੇ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਪੰਜਾਬ ਵਿਚ ਸਿੱਖਿਆ ਦਾ ਮਿਆਰ ਬੁਲੰਦੀਆਂ ਤੇ ਪੁੱਜ ਗਿਐ
ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਜਿਸ ਕਦਰ ਬੱਚੀਆਂ ਦੀ ਜਨਮ ਦਰ ਵਿੱਚ ਇਜਾਫਾ ਹੋਇਐ ਸਾਰੇ ਦੇਸ਼ ਵਿੱਚ ਇਸ ਦੀ ਚਰਚਾ ਹੋ ਰਹੀ ਹੈ
ਧਰਨੇ ਤੇ ਬੈਠੇ ਪੰਜਾਬ ਦੇ ਸਕੂਲ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਬੈਠਕ ਰੱਦ ਹੋਣ ਮਗਰੋਂ ਉਨ੍ਹਾਂ ਦੀ ਹੜਤਾਲ ਅੱਜ ਵੀ ਜਾਰੀ ਰਹੀ
ਸ੍ਰੀ ਬਦਨੌਰ ਨੇ ਅਹਿੰਸਾ ਵਿਸ਼ਵ ਭਾਰਤੀ ਸੋਸਾਇਟੀ ਦੇ ਬਾਨੀ ਆਚਾਰਯਾ ਡਾ ਲੋਕੇਸ਼ਜੀ ਅਤੇ ਸਾਰੇ ਮੈਂਬਰਾਂ ਨੂੰ ਪੰਜਾਬ ਦੇ ਇਤਿਹਾਸਕ ਸ਼ਹਿਰ ਚੰਡੀਗੜ੍ਹ ਚ ਇਹ ਸੈਮੀਨਾਰ ਕਰਾਉਣ ਲਈ ਵਧਾਈ ਦਿੱਤੀ
ਸ੍ਰੀ ਬਾਜਵਾ ਨੇ ਇਹ ਜਾਣਕਾਰੀ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦੇ ਇਕ ਸਵਾਲ ਦੇ ਜਵਾਬ ਚ ਦਿੱਤੀ
ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਇਕ ਟਵੀਟ ਚ ਕਿਹੈ ਕਿ ਇਹ ਆਪਰੇਸ਼ਨ ਤਿੰਨ ਵਜਕੇ ਚਾਰ ਮਿੰਟ ਤੇ ਸ਼ੁਰੂ ਹੋਇਆ ਅਤੇ ਸਤਾਰਾਂ ਮਿੰਟ ਇੱਕੀ ਸੈਕਿੰਡ ਤੱਕ ਚੱਲਿਆ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪੰਜਾਬ ਸਰਕਾਰ ਨੂੰ ਪੂਰਨ ਸਹਿਯੋਗ ਦੇਵੇਗੀ
ਇਸ ਪਿੱਛੋਂ ਸਪੀਕਰ ਸੁਮਿੱਤਰਾ ਮਹਾਜਨ ਨੇ ਅੱਜ ਦੇ ਦਿਨ ਲਈ ਲੋਕ ਸਭਾ ਦੀ ਕਾਰਵਾਈ ਸਥਗਿਤ ਕਰ ਦਿੱਤੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੋਰੋਨਾ ਖਿਲਾਫ ਭਾਰਤ ਦੀ ਜੰਗ ਸਹੀ ਅਰਥਾਂ ਚ ਲੋਕਾਂ ਵਲੋਂ ਲੜੀ ਜਾ ਰਹੀ ਏ
ਨਗਰ ਪੰਚਾਇਤ ਭਿਖੀ ਵਿੰਡ ਦੀਆਂ ਤੇਰਾਂ ਸੀਟਾ ਵਿਚੋਂ ਗਿਆਰਾਂ ਕਾਂਗਰਸ ਅਤੇ ਦੋ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਚ ਗਈਆਂ ਨੇ
ਉਨ੍ਹਾਂ ਕਿਹਾ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਸੁਰੱਖਿਆ ਦਲਾਂ ਤੇ ਮਾਣ ਹੋਣਾ ਚਾਹੀਦੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬਹਾਦਰੀ ਦਾ ਪ੍ਰਦਰਸ਼ਨ ਕੀਤੈ
ਏਸ ਸਕੀਮ ਤਹਿਤ ਦੱਸ ਕਰੋੜ ਗਰੀਬ ਪਰਿਵਾਰਾਂ ਨੂੰ ਬੀਮੇ ਦੀ ਸਹੂਲਤ ਦੇਣ ਦਾ ਟੀਚਾ ਮਿਥਿਆ ਗਿਐ
ਜੱਥੇਬੰਦੀਆਂ ਨੇ ਕਿਹਾ ਕਿ ਕੱਲ੍ਹ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ
ਭੂਚਾਲ ਦਾ ਕੇਂਦਰ ਪਾਕਿਸਤਾਨ ਚ ਰਿਹਾ
ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਸੁਨੇਹੇ ਵਿਚ ਉਪ ਰਾਸ਼ਟਰਪਤੀ ਨੇ ਕਿਹੈ ਕਿ ਇਸ ਮਨੁੱਖਤਾ ਖਿਲਾਫ਼ ਸਾਕੇ ਦੇ ਸੌ ਸਾਲ ਬੀਤਣ ਦੇ ਬਾਵਜੂਦ ਹਰ ਭਾਰਤੀ ਇਸ ਦੀ ਪੀੜ ਆਪਣੇ ਦਿਲ ਅੰਦਰ ਮਹਿਸੂਸ ਕਰਦੈ
ਭਾਰਤੀ ਜਨਤਾ ਪਾਰਟੀ ਨੂੰ ਚੋਣ ਨਤੀਜਿਆਂ ਵਿਚ ਵੱਡੀ ਜਿੱਤ ਮਿਲ ਰਹੀ ਏ ਅਤੇ ਕੇਂਦਰ ਵਿਚ ਐਨ ਡੀ ਏ ਦੀ ਸਰਕਾਰ ਬਨਣਾ ਤਕਰੀਬਨ ਤੈਅ ਹੋ ਗਿਆ
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਬਿਨਾਂ ਕਿਸੇ ਦੇ ਦਬਾਅ ਵਿਚ ਆਇਆ ਅਜਿਹਾ ਕਦਮ ਚੁੱਕਿਆ ਏ ਜਿਸ ਨਾਲ ਕਿਸਾਨਾਂ ਦੇ ਜੀਵਨ ਵਿਚ ਕਾਂਤੀਕਾਰੀ ਬਦਲਾਅ ਆਉਣਗੇ
ਇਨ੍ਹਾਂ ਮੁਕਾਬਲਿਆਂ ਤਹਿਤ ਪ੍ਰਾਇਮਰੀਮਿਡਲ ਅਤੇ ਸੈਕੰਡਰੀ ਦੇ ਤਿੰਨ ਵਰਗ ਬਣਾਏ ਗਏ ਨੇ
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਨੀਤੀ ਬਣਾਉਣ ਲਈ ਉਨ੍ਹਾਂ ਵੱਲੋਂ ਕੇਂਦਰ ਨਾਲ ਗੱਲਬਾਤ ਕੀਤੀ ਜਾ ਰਹੀ ਏ
ਇਸ ਉਪਰਾਲੇ ਨਾਲ ਉਨ੍ਹਾਂ ਦੀ ਝਿਜਕ ਦੂਰ ਕਰਨ ਵਿੱਚ ਮਦਦ ਮਿਲੇਗੀ
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਨਾਮਜ਼ਦਗੀ ਦੇ ਕਾਗਜ਼ ਉਨੀ ਦਸੰਬਰ ਤੱਕ ਜਮਾਂ ਕਰਵਾਏ ਜਾ ਸਕਦੇ ਨੇ
ਰੈੱਡ ਕਰਾਸ ਵੱਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ
ਕੱਲ੍ਹ ਸੱਤਵੇਂ ਅਤੇ ਆਖਰੀ ਗੇੜ ਚ ਉਣੱਤਰ ਚੋਣ ਹਲਕਿਆਂ ਲਈ ਪੈਂਠ ਫ਼ੀਸਦੀ ਮਤਦਾਨ ਦਰਜ ਕੀਤਾ ਗਿਐ
ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਸੀਤ ਲਹਿਰ ਜਾਰੀ ਏ ਹਾਲਾਂਕਿ ਰਾਤ ਦੇ ਤਾਪਮਾਨ ਚ ਮਾਮੂਲੀ ਵਾਧਾ ਹੋਇਐ
ਸਾਡੇ ਪੱਤਰਕਾਰ ਨੇ ਦਸਿਐ ਕਿ ਕੱਲ੍ਹ ਪਾਜੀਟਿਵ ਪਾਈ ਗਈ ਲੜਕੀ ਦੇ ਪਿਤਾ ਅਤੇ ਡਰਾਇਵਰ ਦੇ ਟੈਸਟ ਨੈਗੇਟਿਵ ਆਏ ਨੇ
ਪੰਜਾਬ ਸਰਕਾਰ ਨੇ ਕੱਲ੍ਹ ਤੋਂ ਨਿੱਜੀ ਅਤੇ ਸਰਕਾਰੀ ਬੱਸਾਂ ਦੀ ਆਵਾਜਾਈ ਇਕੱਤੀ ਮਾਰਚ ਤੱਕ ਬੰਦ ਕਰਨ ਦਾ ਫੈਸਲਾ ਕੀਤੈ
ਇੱਕ ਹਜਾਰ ਨੌਂ ਸੌ ਉਨੀ ਦੇ ਜਲ੍ਹਿਆਂਵਾਲਾ ਬਾਗ ਸਾਕੇ ਵਿਚ ਸ਼ਹੀਦ ਹੋਏ ਦੇਸ਼ ਵਾਸੀਆਂ ਦੇ ਸਨਮਾਨ ਚ ਪੰਝੀ ਜਨਵਰੀ ਨੂੰ ਅੰਮ੍ਰਿਤਸਰ ਵਿਚ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹੈ
ਆਧੁਨਿਕ ਸਜਾਵਟੀ ਸਾਜ਼ ਸਮਾਨ ਤੋਂ ਇਲਾਵਾ ਮਿੱਟੀ ਦੀ ਦੀਵਿਆਂ ਦੀ ਵੀ ਭਰਪੂਰ ਵਿਕਰੀ ਹੋ ਰਹੀ ਏ
ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਦੇ ਦਿਹਾੜੇ ਮੌਕੇ ਪਰਿਆਵਰਣ ਭਵਨ ਨਵੀਂ ਦਿੱਲੀ ਵਿਖੇ ਇਕ ਬੂਟਾ ਲਗਾਇਆ
ਉਹ ਅੱਜ ਨਵੀਂ ਦਿੱਲੀ ਵਿਚ ਏਕਮ ਫੈਸਟ ਨਾਂ ਦੀ ਹਫ਼ਤਾਭਰ ਚੱਲੀ ਨੁਮਾਇਸ਼ ਅਤੇ ਮੇਲੇ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ
ਪਠਾਨਕੋਟ ਵਿਚ ਅੱਜ ਇੱਕ ਸੌ ਤਹੱਤਰ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਨੇ
ਇਸ ਲਈ ਰੇਲਵੇ ਦੀ ਆਵਾਜਾਈ ਤੁਰੰਤ ਸ਼ੁਰੂ ਹੋਣੀ ਚਾਹੀਦੀ ਏ
ਸ੍ਰੀ ਕੋਵਿੰਦ ਨੇ ਕਿਹਾ ਕਿ ਸਰਕਾਰ ਗ੍ਰਾਮੀਣ ਭਾਰਤ ਨੂੰ ਵੀ ਮਜ਼ਬੂਤ ਕਰਨ ਲਈ ਧਿਆਨ ਦੇ ਰਹੀ ਏ ਅਤੇ ਆਉਂਦੇ ਸਾਲਾਂ ਚ ਖੇਤੀ ਪੈਦਾਵਾਰ ਵਧਾਉਣ ਲਈ ਪੰਝੀ ਲੱਖ ਕਰੋੜ ਰੁਪੈ ਖਰਚੇ ਜਾਣਗੇ
ਨੇਹਾ ਸ਼ੌਰੀ ਦੀ ਇਸ ਸਾਲ ਉਨੱਤੀ ਮਾਰਚ ਨੂੰ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ
ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਵੱਖ ਵੱਖ ਮੁਲਕਾਂ ਦਰਮਿਆਨ ਭਾਈਵਾਲੀ ਅਤੇ ਆਪਸੀ ਸਹਿਯੋਗ ਵਧਾਉਣ ਤੇ ਜ਼ੋਰ ਦਿੱਤਾ
ਮੰਤਰਾਲੇ ਮੁਤਾਬਿਕ ਨੌਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਕੋਵਿਡ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਅੱਸੀ ਫ਼ੀਸਦੀ ਤੋਂ ਵੱਧ ਏ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਪਾਕਿਸਤਾਨ ਹਮੇਸ਼ਾ ਧਾਰਮਿਕ ਘੱਟ ਗਿਣਤੀ ਵਰਗਾਂ ਤੇ ਅਤਿਆਚਾਰ ਕਰਦਾ ਏ ਅਤੇ ਇਹ ਸਾਡੀ ਜੁੰਮੇਵਾਰੀ ਏ ਕਿ ਅਸੀਂ ਘੱਟ ਗਿਣਤੀ ਵਰਗਾਂ ਦੀ ਸਹਾਇਤਾ ਕਰੀਏ
ਇਹ ਐਪ ਮਿਸ਼ਨ ਫਤਹਿ ਤਹਿਤ ਕਿਸਾਨਾਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਮੌਸਮ ਦੀ ਭਵਿੱਖਬਾਣੀ ਨਾਲ ਸਬੰਧਤ ਸੂਚਨਾਵਾਂ ਮੌਸਮ ਨਾਲ ਸਬੰਧਤ ਚੇਤਾਵਨੀਆਂ ਅਤੇ ਖੇਤੀ ਮੌਸਮ ਸਲਾਹਾਂ ਦੇਣ ਲਈ ਬਣਾਈ ਗਈ ਏ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਲੁਟੇਰਿਆਂ ਦੇ ਅੰਤਰਰਾਜੀ ਗਿਰੋਹ ਦੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤੈ ਜੋ ਪੰਜਾਬ ਅਤੇ ਹਰਿਆਣੇ ਵਿਚ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਵਿਚ ਸ਼ਾਮਲ ਸਨ
ਇਹ ਹਸਪਤਾਲ ਕੋਵਿਡ ਉਨੀ ਖਿਲਾਫ ਟੀਕਾ ਲਗਾਉਣ ਲਈ ਢਾਈ ਸੌ ਰੁਪਏ ਵਸੂਲ ਕਰ ਸਕਦੇ ਨੇ
ਬੈਠਕ ਚ ਹਰਿਆਣਾ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਵਿਸ਼ੇਸ਼ ਇਜਲਾਸ ਦਾ ਸੱਦਾ ਦੇਣ ਦਾ ਫੈਸਲਾ ਲਿਆ ਗਿਆ
ਸ੍ਰੀ ਬਾਦਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੀ ਜਿੰਮੇਵਾਰੀ ਐ ਕਿ ਉਹ ਆਪਣੇ ਦੇਸ਼ ਚ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਵੇ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸਰਕਾਰ ਵਲੋਂ ਐਲਾਨੇ ਵੀਹ ਲੱਖ ਕਰੋੜ ਰੁਪਏ ਦੇ ਪੈਕੇਜ ਨੂੰ ਇਤਿਹਾਸਕ ਕਰਾਰ ਦਿੱਤੈ