audio
audioduration (s) 1.04
11.3
| sentence
stringlengths 5
249
|
---|---|
ਬਿੱਲ ਦਾ ਮਕਸਦ ਕਿਸਾਨਾਂ ਨੂੰ ਛੇਤੀ ਇਨਸਾਫ ਯਕੀਨੀ ਬਣਾਉਣਾ ਐ |
|
ਸਰਕਾਰ ਨੇ ਅਜੇ ਤੱਕ ਦੋ ਹਜਾਰ ਸੋਲ਼ਾਂ ਦੇ ਘਰ ਘਰ ਨੌਕਰੀ ਪੰਜ ਰੁਪਏ ਦੀ ਦਰ ਤੇ ਬਿਜਲੀ ਅਤੇ ਦੋ ਹਜਾਰ ਪੰਜ ਸੌ ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ |
|
ਭਾਰਤ ਦੀ ਪਹਿਲੀ ਲੋਕੋਮੋਟਿਵ ਰਹਿਤ ਰੇਲ ਗੱਡੀ ਦੀ ਅੱਜ ਇੱਕ ਸੌ ਅੱਸੀ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਮਯਾਬ ਪੁਰਖ ਕੀਤੀ ਗਈ |
|
ਸੈਨੇਟਾਈਜ਼ਰ ਦੀ ਦੋ ਸੌ ਮਿਲੀਲੀਟਰ ਦੀ ਸ਼ੀਸ਼ੀ ਦੀ ਕੀਮਤ ਇੱਕ ਸੌ ਰੁਪੈ ਤੋਂ ਵੱਧ ਨਹੀਂ ਹੋਣੀ ਚਾਹੀਦੀ |
|
ਪੰਜਾਬ ਦੇ ਮੁੱਖ ਮੰਤਰੀ ਨੇ ਭਾਰੀ ਮੀਂਹ ਦਾ ਖਿਆਲ ਕਰਦਿਆਂ ਕੱਲ੍ਹ ਨੂੰ ਪੰਜਾਬ ਦੇ ਸਾਰੇ ਸਕੂਲਾਂ ਕਾਲਿਜਾਂ ਚ ਛੁੱਟੀ ਦੇ ਹੁਕਮ ਦਿੱਤੇ ਨੇ |
|
ਪੰਜਾਬ ਈ ਸਿਗਰੇਟ ਹੁੱਕਾ ਬਾਰਾਂ ਤੇ ਸਮੇਂ ਸਿਰ ਪਾਬੰਦੀ ਲਗਾ ਕੇ ਕਾਲਜਾਂਯੂਨੀਵਰਸਿਟੀ ਦੇ ਹੋਸਟਲਾਂ ਨੂੰ ਤੰਬਾਕੂ ਮੁਕਤ ਬਣਾਕੇ ਨੌਜਵਾਨਾਂ ਵੱਲ ਧਿਆਨ ਕੇਂਦਰਤ ਕਰਨ ਵਾਲਾ ਮੋਹਰੀ ਸੂਬਾ ਏ |
|
ਉਨ੍ਹਾਂ ਦਸਿਐ ਕਿ ਕਾਰਵਾਈ ਰਿਪੋਰਟ ਨਾਲ ਇਸ ਰਿਪੋਰਟ ਦਾ ਮੁਕੰਮਲ ਸੈੱਟ ਵਿਧਾਨ ਸਭਾ ਦੇ ਅਗਲੇ ਸਮਾਗਮ ਦੌਰਾਨ ਸਦਨ ਵਿੱਚ ਰੱਖਿਆ ਜਾਵੇਗਾ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜਾਂ ਦੀਆਂ ਸਰਕਾਰਾਂ ਨੂੰ ਕਿਹੈ ਕਿ ਉਨ੍ਹਾਂ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏ ਜੋ ਕਸ਼ਮੀਰੀਆਂ ਉਪਰ ਹਮਲਿਆਂ ਲਈ ਜਿੰਮੇਵਾਰ ਨੇ |
|
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਬੰਧਤ ਵਿਭਾਗ ਤੋਂ ਉਨੀ ਜੂਨ ਤੱਕ ਕਾਰਵਾਈ ਦੀ ਰਿਪੋਰਟ ਵੀ ਮੰਗੀ ਗਈ ਏ |
|
ਮੁਹਾਲੀ ਚ ਪੁੱਡਾ ਭਵਨ ਵਿਖੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਧੋਖਾ ਕਰ ਰਹੇ ਬਿਲਡਰਾਂ ਤੇ ਕਾਲੋਨੀਆਂ ਵਾਲਿਆਂ ਤੇ ਭਾਰੀ ਜ਼ੁਰਮਾਨੇ ਲਾਇਸੈਂਸ ਰੱਦ ਕਰਨ ਅਤੇ ਅਪਰਾਧਿਕ ਕਾਰਵਾਈ ਕਰਨ ਦਾ ਸੁਝਾਅ ਦਿੱਤਾ |
|
ਮਹਾਂਰਾਸ਼ਟਰਾ ਦੇ ਪੂਣੇ ਵਿਚ ਖਤਮ ਹੋਏ ਖੇਡੋ ਇੰਡੀਆ ਮੁਕਾਬਲਿਆਂ ਦੌਰਾਨ ਪੰਜਾਬ ਦੇ ਖਿਡਾਰੀਆਂ ਨੇ ਬਹੱਤਰ ਮੈਡਲ ਜਿੱਤੇ ਨੇ |
|
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਵਿਚ ਸਰਕਾਰ ਮੁੜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਬਣ ਰਹੀ ਏ ਜੋ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਵੇਗੀ |
|
ਭਾਰਤੀ ਮਾਨਕ ਬਿਊਰੋ ਨੇ ਖਪਤਕਾਰ ਨੂੰ ਅਕਸੈ ਤ੍ਰਿਤੀਆ ਦੇ ਅਵਸਰ ਤੇ ਗਹਣਿਆ ਦੀ ਖਰੀਦਦਾਰੀ ਸਮੇਂ ਸਾਵਧਾਨ ਰਹਿਣ ਨੂੰ ਕਿਹੈ |
|
ਅੱਜ ਅੰਤਰ ਰਾਸ਼ਟਰੀ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ ਜਾ ਰਿਹੈ |
|
ਇਸ ਪ੍ਰਕਿਰਿਆ ਨਾਲ ਡੇਢ ਮਹੀਨੇ ਦੇ ਅੰਦਰਅੰਦਰ ਵਾਲਾ ਵਧਣੇ ਸ਼ੁਰੂ ਹੋ ਜਾਂਦੇ ਹੈ ਅਤੇ ਬੇਸ ਢਿੱਲਾ ਪੈ ਜਾਂਦਾ ਹੈ ਅਤੇ ਸਟਿੱਚ ਕੀਤੀ ਹੋਈ ਯੂਨਿਟ ਵੀ ਢਿੱਲੀ ਪੈ ਜਾਂਦੀ ਹੈ |
|
ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਨਅਤਕਾਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਅਤੇ ਸੁਰੱਖਿਆ ਵਾਸਤੇ ਹਰ ਕਿਸਮ ਦੀ ਸਹੂਲਤ ਦੇਣ ਦੀ ਅਪੀਲ ਕੀਤੀ |
|
ਦਮੇ ਮੁੱਖ ਤੌਰ ਤੇ ਗ਼ੈਰ ਸੰਚਾਰਿਤ ਬਿਮਾਰੀਆਂ ਵਿਚੋਂ ਇਕ ਐ ਅਤੇ ਇਹ ਬੱਚਿਆਂ ਚ ਹੋਣ ਵਾਲੀ ਸਭ ਤੋਂ ਪੁਰਾਣੀ ਬਿਮਾਰੀ ਐ |
|
ਬੁਲਾਰੇ ਨੇ ਦਸਿਆ ਕਿ ਆਉਣ ਵਾਲੇ ਸੈਲਾਨੀਆਂ ਲਈ ਕੋਵਿਡ ਉਨੀ ਤਹਿਤ ਥਰਮਲ ਸਕੈਨਿੰਗ ਮਾਸਕ ਪਹਿਨਣਾ ਸਮਾਜਿਕ ਦੂਰੀ ਸਣੇ ਸੈਨੇਟਾਇਜ਼ਰ ਦੀ ਵਰਤੋਂ ਲਾਜ਼ਮੀ ਹੋਵੇਗੀ |
|
ਇਸ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅੱਜ ਮੌਹਾਲੀ ਅਤੇ ਲਾਗਲੇ ਇਲਾਕਿਆਂ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ |
|
ਫਿਰੋਜ਼ਪੁਰ ਜ਼ਿਲ੍ਹੇ ਚ ਫਾਜ਼ਿਲਕਾ ਰੋਡ ਤੇ ਇਕ ਸੜਕ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ |
|
ਬਰਾਮਦ ਹੈਰੋਇਨ ਤਿੰਨ ਪੈਕਟਾਂ ਵਿੱਚ ਸੀ |
|
ਉਨ੍ਹਾਂ ਹਾਜ਼ਰ ਲੋਕਾਂ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜਿਤਾ ਕੇ ਦੇਸ਼ ਦੇ ਵਿਕਾਸ ਖਾਤਰ ਇਕ ਵਾਰ ਫੇਰ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਹੌਕਾ ਦਿੱਤਾ |
|
ਇਸ ਮੀਟਿੰਗ ਚ ਚੋਣਾਂ ਦੀ ਤਿਆਰੀ ਤੇ ਰਣਨੀਤੀ ਤੇ ਚਰਚਾ ਕੀਤੀ ਗਈ |
|
ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਇਜ਼ਰਾਇਲ ਦੇ ਲੋਕਾਂ ਦੀ ਤੰਦਰੁਸਤੀ ਅਤੇ ਚੰਗੀ ਸਿਹਤ ਲਈ ਦੁਆ ਕਰਦੇ ਨੇ |
|
ਹੁਸ਼ਿਆਰਪੁਰ ਜ਼ਿਲ੍ਹੇ ਚ ਫਗਵਾੜਾ ਸੜਕ ਤੇ ਤਨੌਲੀ ਪਿੰਡ ਨੇੜੇ ਇਕ ਸੜਕ ਹਾਦਸੇ ਚ ਇਕ ਜਣੇ ਦੀ ਮੌਤ ਹੋ ਗਈ ਅਤੇ ਪੰਜ ਜਖਮੀ ਹੋ ਗਏ ਨੇ |
|
ਇਸ ਦੋ ਦਿਨਾਂ ਕਾਨਫਰੰਸ ਵਿਚ ਭਾਰਤੀ ਸੰਦਰਭ ਵਿਚ ਵਿਸ਼ਵ ਪੱਧਰ ਦੀਆਂ ਪ੍ਰਵਾਨਿਤ ਤਕਨੀਕਾਂ ਦੀ ਪਹਿਚਾਣ ਕੀਤੀ ਜਾਏਗੀ |
|
ਖਜ਼ਾਨਾ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਅੱਗੇ ਵੱਧ ਰਹੀ ਐ |
|
ਇਹ ਪਹਿਲਾਂ ਨਿਰਧਾਰਤ ਤਰੀਕਾਂ ਨੂੰ ਹੀ ਹੋਣਗੇ |
|
ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਯੋਜਨਾ ਦੇ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਵੱਖਵੱਖ ਥਾਵਾਂ ਤੇ ਤੇਰਾਂ ਤੋਂ ਬਾਈ ਫਰਵਰੀ ਤੱਕ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਨੇ |
|
ਪੰਜਾਬ ਚ ਗਰਾਮ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਦਾ ਅਮਲ ਪੰਦਰਾਂ ਦਸੰਬਰ ਨੂੰ ਸ਼ੁਰੂ ਹੋਏਗਾ |
|
ਸੁਪਰੀਮ ਕੋਰਟ ਨੇ ਅੱਠ ਅਪ੍ਰੈਲ ਨੂੰ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਲੋਕ ਸਭਾ ਚੋਣਾਂ ਵਿਚ ਪ੍ਰਤੀ ਵਿਧਾਨ ਸਭਾ ਹਲਕਾ ਈ ਵੀ ਐਮ ਦੇ ਵੀ ਵੀ ਪੈਟ ਪਰਚੀਆਂ ਨਾਲ ਮਿਲਾਣ ਲਈ ਬੂਥਾ ਦੀ ਗਿਣਤੀ ਇਕ ਤੋਂ ਵਧਾ ਕੇ ਪੰਜ ਕੀਤੀ ਜਾਵੇ |
|
ਪੰਜਾਬ ਵਿਧਾਨ ਸਭਾ ਦਾ ਪੰਜ ਵਾਂ ਅਜਲਾਸ ਕੱਲ੍ਹ ਤੀਜੇ ਪਹਿਰ ਚੰਡੀਗੜ੍ਹ ਚ ਸ਼ੁਰੂ ਹੋ ਰਿਹੈ |
|
ਕੇਂਦਰੀ ਪ੍ਰਬੰਧਨ ਪ੍ਰਦੇਸ਼ ਚੰਡੀਗੜ੍ਹ ਦੇ ਇੱਕ ਸੌ ਚੌਦਾਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਚ ਇਸ ਮੁਹਿੰਮ ਦੇ ਹਿੱਸੇ ਵਜੋਂ ਈਕੋ ਕਲੱਬ ਡੇਅ ਵੀ ਮਨਾਇਆ ਗਿਆ |
|
ਅੱਜ ਚੰਡੀਗੜ੍ਹ ਚ ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਕੂਲ ਸਿਰਫ਼ ਟਿਊਸ਼ਨ ਫੀਸ ਹੀ ਲੈਣਗੇ ਅਤੇ ਸੈਸ਼ਨ ਦੋ ਹਜਾਰ ਵੀਹ ਇੱਕੀ ਲਈ ਫੀਸ ਵਿਚ ਵਾਧਾ ਨਹੀਂ ਕੀਤਾ ਜਾਏਗਾ |
|
ਉਨ੍ਹਾਂ ਕਿਹਾ ਕਿ ਪਰਿਵਾਰਾਂ ਦੀ ਆਰਥਿਕ ਹਾਲਤ ਅਤੇ ਲੋੜ ਅਨੁਸਾਰ ਉਕਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ |
|
ਰਾਸ਼ਟਰਪਤੀ ਸ੍ਰੀ ਕੋਵਿੰਦ ਨੇ ਕਿਹਾ ਕਿ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਬਾਬਾ ਨਾਨਕ ਦੀਆਂ ਸਿੱਖਿਆਵਾਂ ਦਾ ਨਿਚੋੜ ਏ |
|
ਚੌਵੀ ਡਿਗਰੀ ਸੈਲਸੀਅਸ ਦੇ ਘੱਟੋ ਘੱਟ ਤਾਪਮਾਨ ਨਾਲ ਬਠਿੰਡਾ ਸੂਬੇ ਦਾ ਸਭ ਤੋਂ ਠੰਡਾ ਹਲਕਾ ਬਣਿਆ ਹੋਇਐ ਜਦਕਿ ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਘੱਟੋ ਘੱਟ ਤਾਪਮਾਨ ਚੌਤਾਲੀ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ |
|
ਆਪਰੇਸ਼ਨ ਵਿਜੇ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਾਰਗਿਲ ਵਿਜੇ ਦਿਵਸ ਮੌਕੇ ਦਰਾਸ ਵਿਖੇ ਕਾਰਗਿਲ ਜੰਗੀ ਸਮਾਰਕ ਤੇ ਫੁੱਲ ਮਾਲਾ ਚੜਾਈ ਜਾਵੇਗੀ |
|
ਇਹ ਹਮਲਾ ਤੀਹ ਮਿੰਟਾਂ ਤੱਕ ਚੱਲਿਆ ਜਿਸ ਵਿਚ ਲਸ਼ਕਰਏਤਾਇਬਾ ਤੇ ਜੈਸ਼ਏਮੁਹੰਮਦ ਦੇ ਸਾਰੇ ਪੰਜ ਅੱਤਵਾਦੀਆਂ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ ਸੀ |
|
ਸਾਲ ਇੱਕ ਹਜਾਰ ਨੌਂ ਸੌ ਇਕ੍ਹੱਤਰ ਦੀ ਭਾਰਤ ਪਾਕਿ ਜੰਗ ਦੌਰਾਨ ਤਬਾਹ ਹੋਏ ਹੁਸੈਨੀਵਾਲਾ ਸਰਹੱਦ ਤੇ ਪੁਲ ਨੂੰ ਮੁੜ ਤਿਆਰ ਕਰਵਾਕੇ ਅੱਜ ਰਖਿਆ ਮੰਤਰੀ ਨੇ ਦੇਸ਼ ਨੂੰ ਸਮਰਪਿਤ ਕੀਤੈ |
|
ਮੰਤਰਾਲੇ ਨੇ ਕਿਹੈ ਕਿ ਤਿਉਹਾਰਾਂ ਅਤੇ ਛੁੱਟੀਆਂ ਦੌਰਾਨ ਭੀੜ ਘਟਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਸਨ |
|
ਉਨ੍ਹਾਂ ਕਿਹਾ ਕਿ ਨਸ਼ਾ ਛੁਡਾਉਂ ਕੇਂਦਰਾਂ ਚ ਦਵਾਈ ਦੇਣ ਦੌਰਾਨ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾ ਰਿਹੈ |
|
ਜਿਵੇਂ ਹੀ ਨਤੀਜੇ ਚੰਗੇ ਮਿਲੇ ਤਾਂ ਕੰਪਨੀ ਦੇ ਭਵਿੱਖ ਨੂੰ ਵੇਖਦੇ ਹੋਏ ਇਸਨੂੰ ਪੂਰੀ ਤਰ੍ਹਾਂ ਸ਼ੁਰੂ ਕਰ ਦਿੱਤਾ ਗਿਆ |
|
ਆਉਂਦੇ ਦਿਨਾਂ ਚ ਪ੍ਰਧਾਨ ਮੰਤਰੀ ਦੇ ਇਸ ਸੁਨੇਹੇ ਨੂੰ ਵੀ ਯਾਦ ਰੱਖਣਾ ਦਵਾਈ ਵੀ ਤੇ ਸਖਤਾਈ ਵੀ |
|
ਉਤਰ ਪ੍ਰਦੇਸ਼ ਸਰਕਾਰ ਨੇ ਨਵੰਬਰ ਇੱਕ ਹਜਾਰ ਨੌਂ ਸੌ ਚਰਾਸੀ ਦੌਰਾਨ ਕਾਨਪੁਰ ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਏ |
|
ਈਦ ਦੇ ਤਿਉਹਾਰ ਨੂੰ ਮੁੱਖ ਰਖਦਿਆਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ |
|
ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀਮਤੀ ਭਜਨ ਕੌਰ ਨੇ ਦਸਿਆ ਕਿ ਛਿਆਲੀ ਮੰਡੀਆਂ ਚ ਇਕ ਲੱਖ ਬਹੱਤਰ ਹਜ਼ਾਰ ਟਨ ਕਣਕ ਦੀ ਆਮਦ ਦੀ ਆਸ ਐ ਅਤੇ ਮੰਡੀਆਂ ਚ ਸਾਫ਼ ਸਫਾਈ ਦਾ ਉਚੇਚਾ ਪ੍ਰਬੰਧ ਐ |
|
ਉਨ੍ਹਾਂ ਦਸਿਆ ਕਿ ਇਸ ਨਾਲ ਖਰੜ ਕੌਂਸਲ ਦੀ ਆਮਦਨ ਵੀ ਵਧੇਗੀ ਕਿਉਂਕਿ ਟਰੀਟਮੈਂਟ ਤੋਂ ਬਾਅਦ ਪਾਣੀ ਕਿਸਾਨਾਂ ਨੂੰ ਸਿੰਜਾਈ ਲਈ ਵੇਚਿਆ ਜਾਏਗਾ |
|
ਸੋਧੇ ਬਿੱਲ ਚ ਨਵੀਂ ਧਾਰਾ ਛੇ ਤੋਂ ਗਿਆਰਾਂ ਸ਼ਾਮਲ ਕਰਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਜਾਂ ਕਿਸਾਨਾਂ ਨੂੰ ਘੱਟ ਕੀਮਤ ਦੀ ਅਦਾਇਗੀ ਕਰਨ ਤੇ ਸਜ਼ਾ ਦਿੱਤੀ ਜਾ ਸਕੇਗੀ |
|
ਮੰਤਰੀ ਨੇ ਕਿਹਾ ਕਿ ਪਰਾਲੀ ਦੀ ਰਹਿੰਦ ਖੂੰਹਦ ਸਾੜਣ ਨਾਲ ਸਿਰਫ ਹਵਾ ਪ੍ਰਦੂਸ਼ਤ ਹੀ ਨਹੀਂ ਫੈਲਦਾ ਬਲਕਿ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਗੁਣਵਤਾ ਤੇ ਵੀ ਮਾੜੇ ਪ੍ਰਭਾਵ ਪੈਂਦੇ ਨੇ |
|
ਜਸਟਿਸ ਸ੍ਰੀ ਗੁਪਤਾ ਨੇ ਦੱਸਿਆ ਕਿ ਇਹ ਜੁਡੀਸੀਅਲ ਕੋਰਟ ਕੰਪਲੈਕਸ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ |
|
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਪਣੇ ਸੰਦੇਸ਼ ਚ ਕਿਹਾ ਕਿ ਸਾਨੂੰ ਸਾਡੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਸਮਾਜਿਕ ਬੁਰਾਈਆਂ ਖਾਸ ਕਰਕੇ ਨਸਿਆਂ ਵਰਗੀਆਂ ਲਾਹਣਤਾਂ ਤੋਂ ਦੂਰ ਰਹਿਣਾ ਚਾਹੀਦੈ |
|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਬਟਾਲਾ ਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਜ਼ਹਰਿਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਜਾਂਚ ਦੇ ਆਦੇਸ਼ ਦਿੱਤੇ ਨੇ |
|
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਨੂੰ ਦਸਿਆ ਕਿ ਵਾਡਰਾ ਨੂੰ ਹਿਰਾਸਤ ਚ ਲੈਣ ਦੀ ਲੋੜ ਐ ਕਿਉਂਕਿ ਵਾਡਰਾ ਜਾਂਚ ਵਿਚ ਸਹਿਯੋਗ ਨਹੀਂ ਦੇ ਰਹੇ |
|
ਉਨ੍ਹਾਂ ਕਿਹਾ ਕਿ ਏਸ ਪ੍ਰੋਗਰਾਮ ਲਈ ਮਾਈ ਜੀ ਓ ਵੀ ਓਪਨ ਫੋਰਮ ਤੇ ਵੀ ਵਿਚਾਰ ਸਾਂਝੇ ਕੀਤੇ ਜਾ ਸਕਦੇ ਨੇ |
|
ਉਨ੍ਹਾਂ ਨੇ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਿੱਥੇ ਗਏ ਟੀਚਿਆਂ ਅਤੇ ਮਨੁੱਖਤਾ ਆਪਸੀ ਭਾਈਚਾਰੇ ਲਈ ਕੀਤੇ ਗਏ ਕੰਮਾਂ ਨੂੰ ਸਮਰਪਿਤ ਹੋਣ ਦੀ ਅਪੀਲ ਕੀਤੀ |
|
ਪੰਜਾਬ ਸਰਕਾਰ ਚੱਬੇਵਾਲ ਅਤੇ ਦਸੂਹਾ ਚ ਦੋ ਡਿਗਰੀ ਕਲਿਜ ਖੋਲ੍ਹਣ ਦਾ ਐਲਾਨ ਪਹਿਲਾਂ ਹੀ ਕਰ ਚੁਕੀ ਏ |
|
ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਨੂੰ ਪੁਲਿਸ ਛਾਉਣੀ ਚ ਤਬਦੀਲ ਕਰ ਦਿਤਾ ਗਿਆ |
|
ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਸ਼ਿਮਲਾ ਅਤੇ ਹੋਰ ਕਈ ਇਲਾਕਿਆਂ ਵਿਚ ਕਲ੍ਹ ਰਾਤ ਬਰਫ ਪਈ ਜਿਸ ਦੇ ਚਲਦਿਆਂ ਗੁਆਂਢੀ ਪੰਜਾਬ ਅਤੇ ਹਰਿਆਣਾ ਵਿਚ ਬੀਤੀ ਰਾਤ ਅਤੇ ਅੱਜ ਤੜਕੇ ਸੰਘਣੀ ਧੁੰਦ ਦਾ ਅਸਰ ਬਣਿਆ ਰਿਹਾ |
|
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਦੇਸ਼ ਮੰਤਰੀ ਨੂੰ ਕਿਹੈ ਕਿ ਸੂਬੇ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਦੇ ਔਟਵਾ ਹਵਾਈ ਅੱਡੇ ਤੋਂ ਵਾਪਸ ਮੋੜਨ ਦਾ ਮਾਮਲਾ ਕੈਨੇਡੀਅਨ ਸਰਕਾਰ ਕੋਲ ਉਠਾਇਆ ਜਾਏ |
|
ਉਨ੍ਹਾਂ ਨਾਲ ਰੋਪੜ ਰੇਂਜ ਦੇ ਆਈ ਜੀ ਅਮਿਤ ਪ੍ਰਸਾਦ ਮੋਹਾਲੀ ਦੇ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ |
|
ਸਿੱਖ ਰੈਜੀਮੈਂਟ ਸੈਂਟਰ ਚ ਫੌਜ ਦੀ ਭਰਤੀ ਲਈ ਝਾਰਖੰਡ ਦੇ ਰਾਮਗੜ੍ਹ ਵਿਖੇ ਪੰਝੀ ਅਪ੍ਰੈਲ ਨੂੰ ਹੋਣ ਵਾਲੀ ਸਾਂਝੀ ਦਾਖਲਾ ਪ੍ਰੀਖਿਆ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਐ |
|
ਉਨ੍ਹਾਂ ਅੱਜ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ |
|
ਏਸ ਮੌਕੇ ਪੱਛਮੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਸ਼ਹੀਦੀ ਸਮਾਰਕ ਤੇ ਫੁੱਲ ਮਾਲਾ ਚੜ੍ਹਾਈ |
|
ਉਨ੍ਹਾਂ ਕਿਹਾ ਕਿ ਰੇਲ ਹਵਾਈ ਅਤੇ ਸੜਕ ਆਵਾਜਾਈ ਤਿੰਨ ਮਈ ਤੱਕ ਰੱਦ ਰਹੇਗੀ ਅਤੇ ਕੈਬ ਵੀ ਨਹੀਂ ਚੱਲੇਗੀ |
|
ਭਾਰਤ ਅਤੇ ਕਨੇਡਾ ਆਲਮੀ ਕਬੱਡੀ ਕੱਪ ਦੇ ਫਾਈਨਲ ਵਿਚ ਪਹੁੰਚ ਗਏ ਨੇ |
|
ਕੇਂਦਰ ਸਰਕਾਰ ਵਸਤੂ ਅਤੇ ਸੇਵਾ ਕਰ ਜੀ ਐਸ ਟੀ ਲਾਗੂ ਹੋਣ ਦੀ ਦੂਜੀ ਵਰ੍ਹੇਗੰਢ ਮੌਕੇ ਅੱਜ ਅਜਮਾਇਸ਼ੀ ਤੌਰ ਤੇ ਨਵਾਂ ਰਿਟਰਨ ਸਿਲਸਿਲਾ ਸ਼ੁਰੂ ਕਰ ਰਹੀ ਏ |
|
ਪੰਜਾਬ ਚ ਕਰਫਿਊ ਦੌਰਾਨ ਕੇਂਦਰ ਸਰਕਾਰ ਦੀ ਮਹਾਤਮਾ ਗਾਂਧੀ ਗਾਰੰਟੀ ਰੁਜ਼ਗਾਰ ਯੋਜਨਾ ਤਹਿਤ ਰਜਿਸਟਰਡ ਮਜ਼ਦੂਰਾਂ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਨਰਸਰੀਆਂ ਵਿੱਚ ਲਗਾਤਾਰ ਕੰਮ ਮਿਲ ਰਿਹਾ ਐ |
|
ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਜੀ ਐਸ ਟੀ ਦੇ ਵੀਹ ਹਜ਼ਾਰ ਕਰੋੜ ਰੁਪੈ ਰੋਕ ਕੇ ਸੂਬੇ ਦੇ ਵਿਕਾਸ ਚ ਰੋੜਾ ਅਟਕਾਇਐ |
|
ਸ਼੍ਰੀ ਕੋਵਿੰਦ ਨੇ ਕਿਹੈ ਕਿ ਇਕ ਵਧੀਆ ਵਕੀਲ ਹੰਢੇ ਹੋਏ ਸਿਆਸਤਦਾਨ ਅਤੇ ਉੱਘੇ ਮੰਤਰੀ ਵਜੋਂ ਸ਼ੀ ਜੇਟਲੀ ਨੇ ਰਾਸ਼ਟਰ ਨਿਰਮਾਣ ਵਿੱਚ ਵੱਡਾ ਯੋਗਦਾਨ ਪਾਇਐ |
|
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਦੀ ਦਖਲ ਅੰਦਾਜੀ ਤੇ ਮੁੱਖ ਦਵਾਈ ਬਣਾਉਣ ਵਾਲੀ ਕੰਪਨੀਆਂ ਨੇ ਰੈਮਡੇ ਸਿਵਰ ਦਵਾਈ ਦੀ ਕੀਮਤ ਘਟਾ ਦਿੱਤੀ ਹੈ |
|
ਅਤੇ ਇਸ ਮੁੱਦੇ ਨੂੰ ਲੈ ਕੇ ਸਦਨ ਚੋਂ ਵਾਕ ਆਊਟ ਕੀਤਾ |
|
ਪੰਜਾਬ ਚ ਆਮ ਆਦਮੀ ਪਾਰਟੀ ਨੇ ਦੋ ਹਜਾਰ ਉਨੀ ਦੀਆਂ ਲੋਕ ਸਭਾ ਚੋਣਾਂ ਲਈ ਇੱਕ ਨਵੀਂ ਪਹਿਲ ਕਰਦਿਆਂ ਪੰਜਾਬ ਕੇਂਦਰਿਤ ਗਿਆਰਾਂ ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕੀਤੈ |
|
ਕੇਂਦਰੀ ਉਦਯੋਗ ਅਤੇ ਵਣਜ ਮੰਤਰਾਲੇ ਵੱਲੋਂ ਕੀਤੇ ਅਧਿਐਨ ਅਨੁਸਾਰ ਪੰਜਾਬ ਨੂੰ ਲੌਜ਼ਿਸਟਿਕ ਈਜ਼ ਵਿੱਚ ਦੂਜਾ ਸਥਾਨ ਹਾਸਲ ਹੋਇਐ |
|
ਉਪ ਰਾਸ਼ਟਰਪਤੀ ਨੇ ਸ਼ਸਕਤ ਭਾਰਤ ਆਤਮ ਨਿਰਭਰ ਅਤੇ ਸਵਾਭੀਮਾਨੀ ਭਾਰਤ ਦਾ ਨਿਰਮਾਣ ਕਰਨ ਦਾ ਸੱਦਾ ਦਿੱਤਾ ਜਿਸ ਦੀ ਵਿਨੋਬਾ ਭਾਵੇ ਅਤੇ ਮਹਾਤਮਾ ਗਾਂਧੀ ਨੇ ਕਲਪਨਾ ਕੀਤੀ ਸੀ |
|
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ ਚੰਦਰ ਸੀਆਰਪੀਐਫ ਜਲੰਧਰ ਹੈਡ ਕੁਆਟਰ ਤੋਂ ਅਸਿਸਟੈਂਟ ਕਮਾਂਡੈਟ ਅਜੇ ਕੁਮਾਰ ਸ਼ਰਮਾ ਅਤੇ ਹੋਰ ਅਹੁਦੇਦਾਰ ਮੌਜੂਦ ਸਨ |
|
ਉਨ੍ਹਾਂ ਇਹ ਵੀ ਕਿਹਾ ਕਿ ਲੜਾਈ ਸੰਕਰਮਿਤ ਲੋਕਾਂ ਦੇ ਖਿਲਾਫ਼ ਨਹੀਂ ਬਲਕਿ ਕੋਵਿਡ ਮਹਾਂਮਾਰੀ ਦੇ ਖਿਲਾਫ਼ ਐ |
|
ਨੌਜਵਾਨ ਕਿਸਾਨ ਦਲੇਰ ਸਿੰਘ ਨੇ ਵਾਤਾਵਰਣ ਸੰਭਾਲ ਲਈ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਜਲਾਉਣ ਲਈ ਪ੍ਰੇਰਿਤ ਕੀਤੈ |
|
ਇਕ ਸਰਕਾਰੀ ਬਿਆਨ ਚ ਕਿਹਾ ਗਿਐ ਕਿ ਇਸ ਵਾਰ ਖਰੀਦ ਵਿਚ ਪਿਛਲੇ ਸਾਲ ਦੀ ਨਿਸਬਤ ਉਨੀ ਇਸ਼ਾਰੀਆ ਬਿਆਨਵੇਂ ਫੀਸਦੀ ਵਾਧਾ ਹੋਇਐ |
|
ਅੰਮ੍ਰਿਤਸਰ ਲੁਧਿਆਣਾ ਪਟਿਆਲਾ ਫਰੀਦਕੋਟ ਅੰਬਾਲਾ ਅਤੇ ਕਰਨਾਲ ਚ ਤਾਪਮਾਨ ਚਾਲੀ ਡਿਗਰੀ ਨੂੰ ਪਾਰ ਕਰ ਗਿਆ ਏ |
|
ਇੰਦਰਾ ਗਾਂਧੀ ਦੇ ਇਕ ਹੋਰ ਕਰੀਬੀ ਰਹੇ ਸੀਨੀਅਰ ਕਾਂਗਰਸੀ ਆਗੂ ਮਾਖਨ ਲਾਲ ਫ਼ੋਤੇਦਾਰ ਨੇ ਕਿਹਾ ਕਿ ਅਪਰੇਸ਼ਨ ਬਲਿਊ ਸਟਾਰ ਇੰਦਰਾ ਗਾਂਧੀ ਦੀ ਮਜ਼ਬੂਰੀ ਸੀ |
|
ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਅਤੇ ਰਾਵੀ ਦਰਿਆ ਉਪਰ ਭਾਰਤ ਤੇ ਪਾਕਿਸਤਾਨ ਵੱਲੋਂ ਸਾਂਝਾ ਪੁਲ ਬਣਾਇਆ ਜਾਵੇਗਾ |
|
ਉਨ੍ਹਾਂ ਕਿਹਾ ਕਿ ਸਰਕਾਰ ਕੁਝ ਨਹੀਂ ਕਰ ਰਹੀ ਅਤੇ ਮੰਗ ਕੀਤੀ ਕਿ ਪ੍ਰਾਈਵੇਟ ਮਿਲਾਂ ਤੋਂ ਗੰਨੇ ਦੀ ਤੁਰੰਤ ਅਦਾਇਗੀ ਕਰਵਾਈ ਜਾਣੀ ਚਾਹੀਦੀ ਏ |
|
ਸੂਬਿਆਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨੂੰ ਅਗਾਊਂ ਸੂਚਨਾ ਦੇਣ ਦਾ ਮਕਸਦ ਵੈਕਸੀਨ ਦੀਆਂ ਖੁਰਾਕਾਂ ਦੇਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਅਤੇ ਯੋਜਨਾ ਤਿਆਰ ਕਰਨਾ ਏ ਤਾਂ ਜੋ ਵੈਕਸੀਨ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ |
|
ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਆਕਸੀਜਨ ਅਤੇ ਦਵਾਈਆਂ ਦੀ ਜਮਾਂਖੋਰੀ ਤੇ ਕਾਲਾਬਾਜ਼ਾਰੀ ਦੀ ਜਾਂਚ ਕਰਨ ਦੀ ਅਪੀਲ ਕੀਤੀ |
|
ਉਨ੍ਹਾਂ ਨੇ ਸਾਰੇ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਿਲ੍ਹਾ ਇਕਾਈ ਦੇ ਆਗੂਆਂ ਨੂੰ ਨਿਰਦੇਸ਼ ਦੇਣ ਕਿ ਹਰੇਕ ਪੋਲਿੰਗ ਤੇ ਬੀਐਲ ਏ ਜਰੂਰ ਨਿਯੁਕਤ ਕਰਨ |
|
ਉਨ੍ਹਾਂ ਕਿਹਾ ਕਿ ਫੜੇ ਗਏ ਵਾਹਨਾਂ ਦੀ ਗਹਿਰਾਈ ਨਾਲ ਨਾਲ ਜਾਂਚ ਹੋ ਰਹੀ ਏ |
|
ਬੁਲਾਰੇ ਨੇ ਲੋਕਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਛੇਤੀ ਮੁਆਵਜਾ ਦੇਣ ਦਾ ਭਰੋਸਾ ਦਿੱਤਾ ਅਤੇ ਦਸਿਆ ਕਿ ਡਿਪਟੀ ਕਮਿਸ਼ਨਰ ਨੂੰ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ |
|
ਉਨ੍ਹਾਂ ਲੋਕ ਸਭਾ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਤੇ ਜ਼ੋਰ ਪਾਉਣ ਕਿ ਸੂਬਿਆਂ ਨੂੰ ਵਾਧੂ ਮਾਲੀ ਸਹਾਇਤਾਂ ਅਤੇ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਮਦਦ ਕੀਤੀ ਜਾਵੇ |
|
ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤੈ ਕਿ ਲੋਕ ਸਭਾ ਚੋਣਾਂ ਰਮਜ਼ਾਨ ਦੇ ਪਵਿੱਤਰ ਮਹੀਨੇ ਚ ਕਰਵਾਈਆਂ ਜਾ ਰਹੀਆਂ ਨੇ |
|
ਸ੍ਰੀ ਅਰੋੜਾ ਨੇ ਕਿਹਾ ਕਿ ਸਮਾਜ ਅੰਦਰ ਪਹਿਲਾਂ ਵੀ ਅਜਿਹੇ ਅਣਮਨੁੱਖੀ ਅਤੇ ਘਿਣਾਉਣੇ ਅਪਰਾਧ ਵਾਪਰਦੇ ਆ ਰਹੇ ਨੇ |
|
ਸਿਹਤ ਮੰਤਰੀ ਨੇ ਅੱਜ ਕੋਵਿਡ ਟੀਕਾਕਰਨ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਸਪਤਾਲਾਂ ਵਿਚ ਬਣਾਏ ਗਏ ਟੀਕਾਕਰਨ ਕੇਂਦਰਾਂ ਦੇ ਨਾਲ ਨਾਲ ਮੋਬਾਈਲ ਟੀਕਾਕਰਨ ਕੈਂਪ ਵੀ ਲਾਏ ਜਾ ਰਹੇ ਨੇ |
|
ਉਨ੍ਹਾਂ ਫਰਾਂਸ ਨੂੰ ਰੱਖਿਆ ਖੇਤਰ ਚ ਪੂੰਜੀ ਨਿਵੇਸ਼ ਲਈ ਵੀ ਸੱਦਾ ਦਿੱਤਾ |
|
ਇਹ ਫੈਸਲਾ ਅੱਜ ਪੰਜ ਸਿੰਘ ਸਾਹਿਬਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਕੇ ਲਿਆ |
|
ਰਾਸ਼ਟਰਪਤੀ ਉੱਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਸੀਨੀਅਰ ਨੇਤਾਵਾਂ ਨੇ ਸ਼੍ਰੀ ਅਰੁਣ ਜੇਤਲੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤੈ |
|
ਉਨ੍ਹਾਂ ਨੇ ਕਿਹਾ ਕਿ ਇਹ ਪਿੰਡ ਹੋਰਨਾਂ ਲਈ ਮਿਸਾਲ ਬਣ ਕੇ ਉਭਰਿਐ |
|
ਪੰਜਾਬ ਅੰਦਰ ਜ਼ਿਆਦਾਤਾਰ ਇਲਾਕਿਆਂ ਵਿਚ ਤਾਪਮਾਨ ਚਾਰ ਇਸ਼ਾਰਿਆ ਦੋ ਡਿਗਰੀ ਤੋਂ ਲੈ ਕੇ ਪੰਜ ਇਸ਼ਾਰਿਆ ਛੇ ਡਿਗਰੀ ਦਰਮਿਆਨ ਚਲ ਰਿਹੈ |
|
ਇਸ ਮੌਕੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੂੰ ਗੁਰੂ ਜੀ ਵਲੋਂ ਦਰਸਾਏ ਰਸਤੇ ਤੇ ਚੱਲਣ ਦਾ ਸੰਦੇਸ਼ ਦਿੱਤਾ |
|
ਰਾਸ਼ਟਰਪਤੀ ਟਰੰਪ ਨੇ ਭਾਰਤ ਦੇ ਇਕ ਖੁਸ਼ਹਾਲ ਦੇਸ਼ ਦੇ ਤੌਰ ਤੇ ਵਿਕਸਿਤ ਹੋਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਵਿਸ਼ਵ ਦੀ ਇਕ ਬੇਹਤਰੀਨ ਮਿਸਾਲ ਐ |
|
ਸਿਗਰੇਟ ਤੰਬਾਕੂ ਬੀੜੀ ਮਹਿੰਗੇ ਹੋ ਸਕਦੇ ਨੇ ਕਿਉਂਕਿ ਇਨ੍ਹਾਂ ਨੂੰ ਮੂਲ ਆਬਕਾਰੀ ਕਰ ਦੇ ਅਧੀਨ ਲਿਆਉਣ ਦੀ ਤਜਵੀਜ ਕੀਤੀ ਗਈ ਐ |
End of preview. Expand
in Dataset Viewer.
README.md exists but content is empty.
- Downloads last month
- 41